ਪੰਜਾਬ 'ਚ 108 ਐਮਬੂਲੈਂਸ ਚਾਲਕਾਂ ਵਲੋਂ ਅਣਮਿੱਥੇ ਸਮੇਂ ਲਈ ਕੀਤਾ ਗਿਆ ਚੱਕਾ ਜਾਮ | OneIndia Punjabi

2023-01-12 0

ਐਮਬੂਲੈਂਸ ਚਾਲਕਾਂ ਦੀ ਮੰਗ ਹੈ ਕਿ ਉਹਨਾਂ ਦਾ ਪ੍ਰਾਈਵੇਟ ਕੰਟ੍ਰੈਕਟ ਖਤਮ ਕਰਕੇ ਉਹਨਾਂ ਨੂੰ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ । ਇਹ ਧਰਨਾ ਨੈਸ਼ਨਲ ਹਾਈਵੇ ਨੰਬਰ 1 ਲਾਡੋਵਾਲ ਟੋਲ ਪਲਾਜ਼ਾ 'ਤੇ ਲਗਾਇਆ ਗਿਆ ਹੈ । ਐਮਬੂਲੈਂਸ ਚਾਲਕਾਂ ਦੇ ਸਮਰੱਥਨ 'ਚ ਭਾਜਪਾ ਆਗੂ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸੁੱਖ ਵੀ ਸਾਥ ਦੇਣ ਲਈ ਧਰਨੇ 'ਚ ਸ਼ਾਮਿਲ ਹੋ ਗਏ ਨੇ |
.
Ambulance drivers are demanding that their private contracts be terminated and they be given permanent government jobs.
.
.
.
#ambulance #ambulance108 #punjabnews